Jalandhar ਜ਼ਿਮਨੀ ਚੋਣ 'ਚ ਕਾਨੂੰਨ ਵਿਵਸਥਾ ਬਣਿਆ ਵੱਡਾ ਮੁੱਦਾ | Jalandhar Election News |OneIndia Punjabi

2023-05-10 1

ਵਿਰੋਧੀ ਪਾਰਟੀਆਂ ਜਲੰਧਰ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਕਾਨੂੰਨ ਵਿਵਸਥਾ ਨੂੰ ਵੱਡਾ ਮੁੱਦਾ ਬਣਾ ਰਹੀਆਂ ਹਨ। ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਅਟਵਾਲ ਦਾ ਕਹਿਣਾ ਹੈ ਕਿ ਪੰਜਾਬ ’ਚ ਇਸ ਵੇਲੇ ਡਰ ਦਾ ਮਾਹੌਲ ਹੈ ਅਤੇ ਲੋਕ ਸਮਝ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਸਥਿਤੀ ਨੂੰ ਨਹੀਂ ਸੰਭਾਲ ਸਕਦੀ।
.
Law and order became a big issue in Jalandhar by-election.
.
.
.
#jalandharelection #electionnews #balkaursingh